Loading Date...
news@zilamansa.com
Advertisement
Breaking
Live News Loading...
ਬਰੇਟਾ

ਗਾਇਕ ਆਰ ਨੇਤ ਨੇ ਆਪਣੇ ਨਵੇਂ ਗਾਣੇ ਦੀ ਸ਼ੂਟਿੰਗ ਕੀਤੀ ਬਰੇਟਾ ਮੰਡੀ ਵਿੱਚ

15-06-2026 Verified Local News
News Image
ਬਰੇਟਾ (ਮਨੀਸ਼ ਕੁਮਾਰ)ਪੰਜਾਬੀ ਗਾਇਕ ਆਰ ਨੇਤ ਨੇ ਅੱਜ ਬਰੇਟਾ ਮੰਡੀ ਵਿੱਚ ਆਪਣੇ ਨਵੇਂ ਗਾਣੇ ਦੀ ਸ਼ੂਟਿੰਗ ਕੀਤੀ।ਆਰ ਨੇਤ ਦੇ ਨਵੇਂ ਗਾਣੇ ਦੀ ਸ਼ੂਟਿੰਗ ਦੀ ਗੱਲ ਪਤਾ ਲੱਗਦਿਆਂ ਉਸ ਦੇ ਪ੍ਰਸੰਸਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ।ਇਹ ਸ਼ੂਟਿੰਗ ਬਰੇਟਾ ਮੰਡੀ ਦੇ ਵਿੱਚ ਅਤੇ ਆਲੇ ਦੁਆਲੇ ਦੀਆਂ ਜਗਾ ਉੱਤੇ ਕੀਤੀ ਗਈ। ਗਾਇਕ ਆਰ ਨੇਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਆਪਣੇ ਇਸ ਏਰੀਏ ਦਾ ਨਾਮ ਬੁਲੰਦੀਆਂ ਉੱਪਰ ਪਹੁੰਚਣਗੇ। ਗਾਇਕ ਆਰ ਨੇਤ ਨੇ ਸਥਾਨਕ ਲੋਕਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਸ਼ੂਟਿੰਗ ਵਿਚ ਸਹਿਯੋਗ ਦਿੱਤਾ।
ਅਖ਼ਬਾਰੀ ਕਲਿੱਪ (E-Paper) ਦੇਖੋ ਅਤੇ ਸ਼ੇਅਰ ਕਰੋ