ਜ਼ਿਲ੍ਹਾ ਮਾਨਸਾ ਈ-ਪੇਪਰ

WhatsApp 'ਤੇ ਭੇਜੋ
info@news.zilamansa.com   |   ਮੋਬਾਈਲ: +91-XXXXX-XXXXX

Zila Mansa

ਮਿਤੀ: 15-06-2026 (1 ਹਾੜ ਨਾਨਕਸ਼ਾਹੀ ਸੰਮਤ 558) ਦਿਨ: ਸੋਮਵਾਰ ਮਾਨਸਾ ਐਡੀਸ਼ਨ
ਗਾਇਕ ਆਰ ਨੇਤ ਨੇ ਆਪਣੇ ਨਵੇਂ ਗਾਣੇ ਦੀ ਸ਼ੂਟਿੰਗ ਕੀਤੀ ਬਰੇਟਾ ਮੰਡੀ ਵਿੱਚ
ਬਰੇਟਾ ਬਰੇਟਾ (ਮਨੀਸ਼ ਕੁਮਾਰ)ਪੰਜਾਬੀ ਗਾਇਕ ਆਰ ਨੇਤ ਨੇ ਅੱਜ ਬਰੇਟਾ ਮੰਡੀ ਵਿੱਚ ਆਪਣੇ ਨਵੇਂ ਗਾਣੇ ਦੀ ਸ਼ੂਟਿੰਗ ਕੀਤੀ।ਆਰ ਨੇਤ ਦੇ ਨਵੇਂ ਗਾਣੇ ਦੀ ਸ਼ੂਟਿੰਗ ਦੀ ਗੱਲ ਪਤਾ ਲੱਗਦਿਆਂ ਉਸ ਦੇ ਪ੍ਰਸੰਸਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ।ਇਹ ਸ਼ੂਟਿੰਗ ਬਰੇਟਾ ਮੰਡੀ ਦੇ ਵਿੱਚ ਅਤੇ ਆਲੇ ਦੁਆਲੇ ਦੀਆਂ ਜਗਾ ਉੱਤੇ ਕੀਤੀ ਗਈ। ਗਾਇਕ ਆਰ ਨੇਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਆਪਣੇ ਇਸ ਏਰੀਏ ਦਾ ਨਾਮ ਬੁਲੰਦੀਆਂ ਉੱਪਰ ਪਹੁੰਚਣਗੇ।
ਗਾਇਕ ਆਰ ਨੇਤ ਨੇ ਸਥਾਨਕ ਲੋਕਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਸ਼ੂਟਿੰਗ ਵਿਚ ਸਹਿਯੋਗ ਦਿੱਤਾ।
ਪਬਲਿਸ਼ਰ: Zila Mansa News | ਇਹ ਡਿਜੀਟਲ ਕਲਿੱਪ news.zilamansa.com ਦੁਆਰਾ ਤਿਆਰ ਕੀਤੀ ਗਈ ਹੈ।